Login

ਬੋਧ ਿਵਹਾਰ ਿੲਲਾਜ [ ਸੀ ਬੀ ਟੀ ] ਦੇ ਕੰਮ ਦੇ ਕਾਗਜ਼, ਸਹਾਿੲਤਾ ਪਤਰ ਤੇ ਆਪਣੀ ਮਦਦ ਆਪ ਕਰਨ ਦੇ ਸਾਧਨ

ਮਨੋਿਵਿਗਆਨ ਸੰਦਾਂ ਤੇ ਤੁਹਾਡਾ ਸਵਾਗਤ ਹੈ। ਿੲਹ ਮੁਫਤ ਸੀ ਬੀ ਟੀ ਦੇ ਕੰਮ ਦੇ ਕਾਗਜ਼, ਸਹਾਿੲਤਾ ਪੱਤਰ, ਸੂਚਨਾ ਪੱਤਰ, ਅਤੇ ਆਪਣੀ ਮਦਦ ਆਪ ਕਰਨ ਦੇ ਸਾਧਨ ਬੜੇ ਿਧਆਨ ਨਾਲ ਤੁਹਾਡੇ ਲੲੀ ਬਣਾੲੀ ਗੲੀ ਹੈ ਜੋ ਿਕ ਤੁਸੀ ਆਪਣੇ ਿੲਲਾਜ ਸ਼ੇਸ਼ਨ ਿਵਚ ਵਰਤ ਸਕਦੇ ਹੋ।
ਮਨੋਿਵਿਗਆਨ ਸੰਦ ਦਾ ਸਾਮਾਨ ਰਚਨਾਤਮਕ ਸਾਂਝਾ ਆਿਗਆ-ਪਤੱਰ ਦੇ ਅਧੀਨ ਵੰਿਡਆ ਜਾਂਦਾ ਹੈ। ਿੲਸ ਦਾ ਮਤਲਬ ਹੈ ਿਕ ਿੲਹ:
ਵਰਤਣ ਲੲੀ ਮੁਫਤ
ਗਾਹਕਾਂ ਨੂੰ ਦੇਣ ਲੲੀ ਮੁਫਤ
ਮੁਫਤ ਦੇਣਾ ਲੇਣਾ
ਵੇਚਣਾ ਜਾਂ ਵਪਾਰਕ ਲਾਭ ਲੲੀ ਵਰਤਣਾ ਮਨਾ ਹੈ [ ਿੲਲਾਜ ਨੂੰ ਛੱਡਕੇ ]
ਮਨੋਿਵਿਗਆਨ ਸੰਦਾਂ ਦੀ ਵੈੱਬਸਾਈਟ ਤੋ ਬਾਹਰ ਨਹੀ ਵਰਤਣਾ
ਿੲਹ 46 ਭਾਸ਼ਾਵਾ ਿਵਚ ਉਪਲਬਧ ਹਨ

ਬੋਧ [ ਿਗਆਨ ] ਦੀ ਦੁਬਾਰਾ ਰਚਨਾ

ਡਾਿੲਰੀ [ ਰੋਜ਼ਨਾਮਚਾ ] / ਆਂਕੜੇ ਿੲਕੱਠੇ ਕਰਨਾ

ਰਚਨਾ ਪਰਿਕਰਆ [ ਕਾਿੲਮ ਰਖੱਣ ਦਾ ਤਰੀਕਾ ]

ਤਕਨੀਕ / ਕਾਰਵਾੲੀ

ਲਾਭਦਾਿੲਕ ਸੰਦ

EMDR tools

ਮੁਆਫੀ ਨਾਮੀ ਸੰਦ

ਬੋਧ ਿਵਹਾਰ ਿੲਲਾਜ ਿਬਮਾਰੀ ਦੇ ਨਮੂਨੇ

ਿਨਗਰਾਨੀ